ਸੋਖਾ ਤਾ ਨਈ, ਨਾਜ਼ੁਕ ਪੋਟਿਆਂ ਦੇ ਨਾਲ,ਸੜਕਾਂ ਤੋਂ ਓੁਮਰ ਭਰ, ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ, ਪਰ ਹੋ ਸਕੇ ਤਾ ਮੈਨੂ ਇਕੱਠਾ ਕਰ ਲਵੀ

Find beauty in all the things

Ik dard c

jo sigrat di tra

mein chup chaap pita ha

sirf kuch nazma hi han

jo sigrat de nalo mein

rakh vangan chadiya

Rabb rabb karke umar bitti
Rab ki ha kde socheya nai
Bohat kuch mang lya ta bohat kuch payya
Rabb v pona ha kde socheya nai

No comments: